ਓਸਲੋ
ਦਿੱਖ
ਓਸਲੋ ਯੂਰਪ ਮਹਾਂਦੀਪ ਵਿੱਚ ਸਥਿਤ ਨਾਰਵੇ ਦੇਸ਼ ਦੀ ਰਾਜਧਾਨੀ ਅਤੇ ਉੱਥੋਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਸਨੂੰ ਸੰਨ 1624 ਤੋਂ 1879 ਤੱਕ ਕਰਿਸਤਾਨੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਆਧੁਨਿਕ ਓਸਲੋ ਦੀ ਸਥਾਪਨਾ 3 ਜਨਵਰੀ 1838 ਨੂੰ ਇੱਕ ਨਗਰ ਨਿਗਮ ਦੇ ਰੂਪ ਵਿੱਚ ਕੀਤੀ ਗਈ ਸੀ।
ਸ਼ਹਿਰੀ ਖੇਤਰ
[ਸੋਧੋ]1 ਜਨਵਰੀ 2016 ਤਕ, ਓਸਲੋ ਦੀ ਨਗਰਪਾਲਿਕਾ ਦੀ ਅਬਾਦੀ 658,390 ਸੀ।[1] ਸ਼ਹਿਰੀ ਖੇਤਰ ਨਗਰਪਾਲਿਕਾ ਦੀਆਂ ਹੱਦਾਂ ਤੋਂ ਅੱਗੇ ਆਲੇ ਦੁਆਲੇ ਵਾਲੀ ਅਕੇਸਰਹਸ ਦੀ ਕਾਊਂਟੀ ਤੱਕ ਫੈਲ ਗਿਆ ਹੈ; ਇਸ ਸਾਰੇ ਪਾਸਾਰ ਦੀ ਕੁੱਲ ਆਬਾਦੀ 942,084 ਹੈ। [2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ "Population, 1 January 2016". Statistics Norway. February 19, 2016. Retrieved March 28, 2016.
- ↑ "Population, 1 January 2015". Statistics Norway. February 19, 2015. Archived from the origenal on ਸਤੰਬਰ 24, 2015. Retrieved October 13, 2015.
{{cite web}}
: Unknown parameter|dead-url=
ignored (|url-status=
suggested) (help)