Content-Length: 121232 | pFad | https://pa.wikipedia.org/wiki/%E0%A8%95%E0%A8%BE%E0%A8%B2%E0%A8%9C

ਕਾਲਜ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਕਾਲਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਲਜ ਤੋਂ ਭਾਵ ਵਿਦਿਅਕ ਸੰਸਥਾ ਜਿਥੇ ਉਚੇਰੀ ਸਿੱਖਿਆ ਦਿੱਤੀ ਜਾਂਦੀ ਹੈ

ਨਿਰੁਕਤੀ

[ਸੋਧੋ]

ਪੱਧਰ

[ਸੋਧੋ]

ਉੱਚ ਸਿੱਖਿਆ

[ਸੋਧੋ]

ਭਾਰਤ ਵਿੱਚ ਕਾਲਜ

[ਸੋਧੋ]

ਤਿੰਨ ਤਰ੍ਹਾਂ ਦੇ ਕਾਲਜ ਹਨ। ਕਾਲਜਾਂ ਵਿੱਚ ਹੋਣ ਵਾਲੇ ਖ਼ਰਚ ਦੀ ਨਜ਼ਰਸਾਨੀ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ।[1]

ਸਰਕਾਰੀ ਕਾਲਜ

[ਸੋਧੋ]

ਸਰਕਾਰੀ ਕਾਲਜ ਸਰਕਾਰ ਚਲਾਉਂਦੀ ਹੈ। ਇਹਨਾਂ ਦੀਆਂ ਫੀਸਾਂ ਘੱਟ ਹਨ। ਖ਼ਰਚ ਸਰਕਾਰ ਵੱਲੋਂ ਕੀਤਾ ਜਾਂਦਾ ਹੈ।

ਸਰਕਾਰੀ ਸਹਾਇਤਾ ਪ੍ਰਾਪਤ ਕਾਲਜ

[ਸੋਧੋ]

ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਉਹ ਹੁੰਦੇ, ਜਿਹਨਾਂ ਵਿੱਚ ਸਰਕਾਰ ਵੱਲੋਂ ਕਾਲਜਾਂ ਨੂੰ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ।

ਪ੍ਰਾਈਵੇਟ ਕਾਲਜ

[ਸੋਧੋ]

ਉਹ ਕਾਲਜ ਜਿਹਨਾਂ ਨੂੰ ਚਲਾਉਣ ਲਈ ਨਿੱਜੀ ਪ੍ਰਬੰਧਕ ਜ਼ਿੰਮੇਵਾਰ ਹਨ। ਉਹ ਖ਼ਰਚ ਵੀ ਕਰਦੇ ਅਤੇ ਆਮਦਨੀ ਵੀ ਪ੍ਰਾਪਤ ਕਰਦੇ ਹਨ। ਭਾਰਤ ਵਿੱਚ ਇਸ ਵੇਲੇ 700 ਤੋਂ ਉਪਰ ਯੂਨੀਵਰਸਿਟੀਆਂ ਅਤੇ 19,000 ਤੋਂ ਉਪਰ ਕਾਲਜ ਹਨ। ਇਨ੍ਹਾਂ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਪ੍ਰਾਈਵੇਟ ਕਾਲਜ ਜ਼ਿਆਦਾ ਹਨ।

ਰਿਹਾਇਸ਼ੀ ਕਾਲਜ

[ਸੋਧੋ]

ਕਾਲਜ ਅਤੇ ਸਕੂਲ

[ਸੋਧੋ]

ਕਾਲਜ ਅਤੇ ਯੁਨੀਵਰਸਟੀ

[ਸੋਧੋ]

ਯੂਨੀਵਰਸਿਟੀਆਂ ਨੂੰ ਖੋਲ੍ਹਣ ਦਾ ਮੰਤਵ ਵਿਦਿਆ ਦੇਣੀ, ਖੋਜ ਕਰਾਉਣੀ ਤੇ ਖੋਜ ਰਾਹੀਂ ਪ੍ਰਾਪਤ ਹੋਏ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ।

ਹਵਾਲੇ

[ਸੋਧੋ]
  1. ਡਾ. ਸ. ਸ. ਛੀਨਾ. "ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹਨ ਪ੍ਰਾਈਵੇਟ ਵਿਦਿਅਕ ਅਦਾਰੇ". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/%E0%A8%95%E0%A8%BE%E0%A8%B2%E0%A8%9C

Alternative Proxies:

Alternative Proxy

pFad Proxy

pFad v3 Proxy

pFad v4 Proxy