ਸੀ ਓ ਪੀ ਡੀ
ਸੀ ਓ ਪੀ ਡੀ ਜਾਂ ਕ੍ਰੋਨਿਕ ਅਬਸਟ੍ਰੱਕਟਿਵ ਪਲਮੋਨਰੀ ਬਿਮਾਰੀ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | J40–J44, J47 |
ਆਈ.ਸੀ.ਡੀ. (ICD)-9 | 490–492, 494–496 |
ਓ.ਐਮ.ਆਈ. ਐਮ. (OMIM) | 606963 |
ਰੋਗ ਡੇਟਾਬੇਸ (DiseasesDB) | 2672 |
ਮੈੱਡਲਾਈਨ ਪਲੱਸ (MedlinePlus) | 000091 |
ਈ-ਮੈਡੀਸਨ (eMedicine) | med/373 emerg/99 |
MeSH | C08.381.495.389 |
ਸੀ ਓ ਪੀ ਡੀ ਜਾਂ ਕ੍ਰੋਨਿਕ ਅਬਸਟ੍ਰੱਕਟਿਵ ਪਲਮੋਨਰੀ ਬਿਮਾਰੀ ਜਿਸ ਨੂੰ ਆਮ ਤੋਂਰ ਤੇ ਫੇਫੜੇ ਦੀ ਬਿਮਾਰੀ ਕਿਹਾ ਜਾਂਦਾ ਹੈ ਜੋ ਆਮ ਤੌਰ ਤੇ ਖ਼ਰਾਬ ਹਵਾ ਵਿੱਚ ਸਾਹ ਲੈਣ ਨਾਲ ਹੁੰਦਾ ਹੈ। ਇਸ ਦੇ ਲੱਛਣ ਫੇਫੜੇ 'ਚ ਦਰਦ, ਖ਼ਾਸੀ, ਕਫ਼ ਹਨ। ਸਿਗਰਟ ਪੀਣਾ ਇਸ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਅਤੇ ਧੂਏ 'ਚ ਕੰਮ ਕਰਨਾ ਵੀ ਇਸ ਦਾ ਕਰਨ ਮੰਨਿਆ ਗਿਆ ਹੈ। ਵਿਕਾਸਸ਼ੀਲ ਦੇਸ਼ਾ 'ਚ ਘਟੀਆ ਬਾਲਦ ਵੀ ਇਸ ਦੀ ਸਮੱਸਿਆ ਹੈ। ਇਸ ਨਾਲ ਫੇਫੜਾ ਸੁਜ ਜਾਂਦਾ ਹੈ ਸਾਹ ਨਾਲੀ ਛੋਟੀ ਹੋ ਜਾਂਦੀ ਹੈ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ ਇਸ ਦੇ ਇਲਾਜ ਲਈ ਸਿਗਟਰ ਨਹੀਂ ਪੀਣੀ ਚਾਹੀਦੀ, ਟੀਕਾਕਰਨ ਹੋਣਾ ਚਾਹੀਦਾ ਹੈ। ਪੂਰੀ ਦੁਨੀਆ ਵਿੱਚ ਲਗਭਗ 32.9 ਕਰੋੜ ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ ਜੋ ਕਿ ਪੂਰੀ ਅਬਾਦੀ ਦਾ 5% ਹੈ। 2012 ਵਿੱਚ ਹੋਈਆਂ ਮੌਤਾਂ ਦਾ ਤੀਜਾ ਹਿਸਾ ਮਰਨ ਵਾਲਿਆ ਦੀ ਗਿਣਤੀ ਇਸ ਬਿਮਾਰੀ ਕਾਰਨ ਸੀ ਜੋ ਕਿ 30 ਲੱਖ ਸੀ।[1]
ਹਵਾਲੇ
[ਸੋਧੋ]- ↑ Rabe KF, Hurd S, Anzueto A, Barnes PJ, Buist SA, Calverley P, Fukuchi Y, Jenkins C, Rodriguez-Roisin R, van Weel C, Zielinski J (September 2007). "Global strategy for the diagnosis, management, and prevention of chronic obstructive pulmonary disease: GOLD executive summary". Am. J. Respir. Crit. Care Med. 176 (6): 532–55. doi:10.1164/rccm.200703-456SO. PMID 17507545.
{{cite journal}}
: CS1 maint: multiple names: authors list (link)