Content-Length: 206302 | pFad | https://pa.wikipedia.org/wiki/28_%E0%A8%85%E0%A8%95%E0%A8%A4%E0%A9%82%E0%A8%AC%E0%A8%B0

28 ਅਕਤੂਬਰ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

28 ਅਕਤੂਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2025

28 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 301ਵਾਂ (ਲੀਪ ਸਾਲ ਵਿੱਚ 302ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 64 ਦਿਨ ਬਾਕੀ ਹਨ।

ਵਾਕਿਆ

[ਸੋਧੋ]
ਇੰਦਰਾ ਨੂਈ
ਸਿਸਟਰ ਨਿਵੇਦਿਤਾ
ਪਿਆਰਾ ਸਿੰਘ ਗਿੱਲ
ਜੋਨਾਸ ਸਾਲਕ
ਬਿਲ ਗੇਟਸ
ਸਟੈਚੂ ਆਫ਼ ਲਿਬਰਟੀ
  • 306 ਈ. 'ਚ ਮੈਕਸਿਸਟੀਅਸ ਨੂੰ ਰੋਮੀ ਸਮਰਾਟ ਘੋਸ਼ਿਤ ਕੀਤਾ ਗਿਆ ਹੈI
  • 1061 ਈ. 'ਚ ਮਹਾਰਾਣੀ ਅਗੇਨ, ਆਪਣੇ ਬੇਟੇ ਦੀ ਰੀਜੈਂਟ ਦੇ ਤੌਰ 'ਤੇ ਕੰਮ ਕਰਦੇ ਹੋਏ, ਬਿਸ਼ਪ ਕੈਡਲਸ 'ਐਨਟੈਪੌਪ ਆਨਨੋਰੀਅਸ-ਦੇ ਚੋਣ ਬਾਰੇ ਦੱਸਦੀ ਹੈI
  • 1449 ਈ. 'ਚ ਕ੍ਰਿਸਟਿਇਅਨ-1 ਦੀ ਡੈਨਮਾਰਗ ਦੇ ਰਾਜੇ ਦੇ ਤੌਰ 'ਤੇ ਤਾਜ਼ਪੋਸ਼ੀ ਹੋਈI
  • 1492ਕ੍ਰਿਸਟੋਫ਼ਰ ਕੋਲੰਬਸ ਨੇ ਕਿਊਬਾ ਦੀ ਧਰਤੀ ਉੱਤੇ ਕਦਮ ਰੱਖਿਆ।
  • 1538 ਈ. 'ਚ ਅਜੋਕੇ ਸੰਸਾਰ ਦੀ ਪਹਿਲੀ ਯੂਨੀਵਰਸਿਟੀ(ਹੁਣ ਡੋਮੇਨੀਕਨ ਰਿਪਬਲਿਕ 'ਚ) ਸੈਂਟੋ ਟੋਮਸ ਡੇ ਅਕ਼ਯੂਈਨੋ' ਸਥਾਪਿਤ ਕੀਤੀ ਗਈI
  • 1835 ਈ. 'ਚ ਨਿਊਜ਼ੀਲੈਂਡ ਦੇ ਸੰਯੂਕਤ ਕਬੀਲਾ ਸੰਘ ਦੀ ਸਥਾਪਨਾ ਆਜ਼ਾਦੀ ਦੇ ਘੋਸ਼ਣਾ ਪੱਤਰ 'ਤੇ ਹਸਤਾਖ਼ਰ ਕਰਨ ਨਾਲ਼ ਹੋਈI
  • 1708– ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਉਤੇ ਹਮਲਾ ਕਰਨ ਵਾਲੇ 'ਜਮਸ਼ੈਦ ਖ਼ਾਨ' ਦੇ ਪੁੱਤਰ ਨੂੰ ਖਿੱਲਤ ਦਿਤੀ।
  • 1886ਸਟੈਚੂ ਆਫ਼ ਲਿਬਰਟੀ: ਫ਼ਰੈਡਰਿਕ ਔਗਸਤ ਬਾਰਥੋਲਡੀ ਦੀ ਡਿਜ਼ਾਇਨ ਕੀਤੀ ਇਹ ਮੂਰਤੀ ਫ਼ਰਾਂਸ ਵਲੋਂ ਅਮਰੀਕਾ ਨੂੰ ਭੇਟ ਕੀਤੀ ਗਈ।
  • 1886ਨਿਊਯਾਰਕ ਦੇ 'ਲਿਬਰਟੀ ਟਾਪੂ' ਵਿੱਚ ਅਮਰੀਕਨ ਰਾਸ਼ਟਰਪਤੀ ਕਲੀਵਲੈਂਡ ਨੇ 305 ਫੁੱਟ 1ਇੰਚ ਉੱਚੇ 'ਸਟੈਚੂ ਆਫ਼ ਲਿਬਰਟੀ' ਬੁੱਤ ਦੀ 'ਘੁੰਡ ਚੁਕਾਈ' ਕੀਤੀ।
  • 1904ਅਮਰੀਕਾ ਵਿੱਚ 'ਸੇਂਟ ਲੁਈਸ' ਦੀ ਪੁਲਿਸ ਨੇ ਜੁਰਮਾਂ ਦੀ ਸ਼ਨਾਖ਼ਤ ਵਾਸਤੇ ਪਹਿਲੀ ਵਾਰ ਉਂਗਲਾਂ ਦੇ ਨਿਸ਼ਾਨਾਂ (ਫ਼ਿੰਗਰ ਪ੍ਰਿੰਟਜ਼) ਦੀ ਪੜਤਾਲ ਸ਼ੁਰੂ ਕੀਤੀ।
  • 1914ਜਾਰਜ ਈਸਟਮੈਨ ਨੇ ਰੰਗੀਨ ਫ਼ੋਟੋਗਰ੍ਰਾਫ਼ੀ ਦੀ ਕਾਢ ਕੱਢ ਲੈਣ ਦਾ ਐਲਾਨ ਕੀਤਾ।
  • 1922ਬੇਨੀਤੋ ਮੁਸੋਲੀਨੀ ਨੇ ਇਟਲੀ ਦੀ ਹਕੂਮਤ 'ਤੇ ਕਬਜ਼ਾ ਕਰ ਲਿਆ ਅਤੇ ਮੁਲਕ ਵਿੱਚ ਫ਼ਾਸ਼ੀਵਾਦ ਦੀ ਸ਼ੁਰੂਆਤ ਹੋਈ।
  • 1929 ਈ. 'ਚ ਕਾਲਾ ਸੋਮਵਾਰ, ਜੋ ਵਾਲ ਸਟਰੀਟ ਕਰੈਸ਼ ਦਾ ਇੱਕ ਦਿਨ ਸੀ, ਜਿਸ ਵਿੱਚ ਪ੍ਰਮੁੱਖ ਸਟਾਕ ਮਾਰਕੀਟ ਦੇ ਵਿੱਚ ਉਥਲ-ਪੁਥਲ ਮੱਚੀI
  • 1940 ਈ. 'ਚ ਮੁਸੋਲਿਨੀ ਨੇ 'ਫਲੋਰੈਂਸ' ਵਿੱਚ 'ਅਡੋਲਫ਼ ਹਿਟਲਰ' ਨਾਲ਼ ਮੁਲਾਕਾਤ ਕੀਤੀI
  • 1948 ਈ. 'ਚ ਡੀ.ਡੀ.ਟੀ. ਦੇ ਕੀਟਨਾਸ਼ਿਕ ਨੁਕਸਾਂ ਦੀ ਖੋਜ ਲਈI ਸਵਿਟਜ਼ਰਲੈਂਡ ਦੇ ਕੈਮਿਸਟ 'ਪਾਲ ਮੌਲਰ' ਨੂੰ ਫਿਜ਼ੀਓਲੋਜੀ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ ਦਿੱਤਾI
  • 1958 ਈ. 'ਚ ਜੌਹਨ-23 ਪੌਪ ਦੇ ਤੌਰ 'ਤੇ ਚੁਣਿਆ ਗਿਆI
  • 1962ਰੂਸ ਦੇ ਮੁਖੀ ਨਿਕੀਤਾ ਖਰੁਸ਼ਚੇਵ ਨੇ ਅਮਰੀਕਨ ਸਰਕਾਰ ਨੂੰ ਲਿਖਿਆ ਕਿ ਰੂਸ ਨੇ ਕਿਊਬਾ ਵਿੱਚ ਆਪਣੀਆਂ ਮਿਜ਼ਾਈਲਾਂ ਹਟਾਉਣੀਆਂ ਸ਼ੁਰੂ ਕਰ ਦਿਤੀਆਂ ਹਨ।
  • 1978ਲੁਧਿਆਣਾ ਵਿੱਚ 18ਵੀਂ ਅਕਾਲੀ ਕਾਨਫ਼ਰੰਸ ਵਿੱਚ 5 ਲੱਖ ਤੋਂ ਵਧ ਸਿੱਖ ਸ਼ਾਮਲ ਹੋਏ।
  • 1982 ਈ. 'ਚ 'ਸਪੈਨਿਸ ਸੋਸ਼ਲਿਸਟ ਵਰਕਰਸ ਪਾਰਟੀ' ਨੇ ਚੋਣਾਂ ਜਿੱਤੀਆਂ, ਜਿਸ ਨੇ ਫ੍ਰੈਂਕੋ ਦੀ ਮੌਤ ਤੋਂ ਬਾਅਦ ਸਪੇਨ ਦੀ ਪਹਿਲੀ ਸਮਾਜਵਾਦੀ ਸਰਕਾਰ ਬਣਾਈ ਤੇ ਫੇਲੀਪ ਗੋਜ਼ਲੇਜ਼ ਪ੍ਰਧਾਨ ਮੰਤਰੀ ਚੁਣੇ ਗਏI
  • 1999ਭਾਰਤ ਦੇ ਪ੍ਰਾਂਤ ਓੜੀਸ਼ਾ 'ਚ ਚੱਕਰਵਾਤ ਆਇਆ।
  • 2009 ਈ. 'ਚ ਪੇਸ਼ਾਵਰ(ਪਾਕਿਸਤਾਨ)'ਚ ਬੰਬ ਧਮਾਕੇ 'ਚ 117 ਮਰੇ ਤੇ 213 ਜ਼ਖ਼ਮੀ ਹੋਏI
  • 2009 ਈ. 'ਚ ਨਾਸਾ ਨੇ ਸਫਲਤਾਪੂਰਵਕ ਏਰਸ I-X ਮਿਸ਼ਨ ਦੀ ਸ਼ੁਰੂਆਤ ਕੀਤੀ, ਇਸਦੇ ਬਾਅਦ ਵਿੱਚ ਰੱਦ ਕੀਤੇ ਹੋਏ ਸੰਤਰੀ ਪ੍ਰੋਗ੍ਰਾਮ ਲਈ ਇੱਕੋ ਇੱਕ ਰਾਕਟ ਲਾਂਚ ਕੀਤਾI
  • 2013 ਈ.'ਚ ਚੀਨ ਦੇ ਬੀਜਿੰਗ ਵਿੱਚ ਤਿਆਨਨਮੈਨ ਚੌਂਕ ਵਿੱਚ ਫੋਰਬਿਡ ਸ਼ਹਿਰ ਤੋਂ ਬਾਹਰ ਇੱਕ ਕਾਰ ਨੂੰ ਰੋਕਣ ਦੇ ਬਾਅਦ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 38 ਜ਼ਖ਼ਮੀ ਹੋ ਗਏI

ਜਨਮ

[ਸੋਧੋ]

ਦਿਹਾਂਤ

[ਸੋਧੋ]
  • 1312 ਈ. 'ਚ ਜਰਮਨ ਦੀ ਮਹਾਂਰਾਣੀ 'ਅਲਿਜਾਬੈਥ ਆਫ਼ ਕਰਿਨਥੀਆ' ਦੀ ਮੌਤ ਹੋਈ।
  • 1627 'ਚ ਮੁਗ਼ਲ ਬਾਦਸ਼ਾਹ 'ਜਹਾਂਗੀਰ' ਦੀ ਮੌਤ ਹੋਈ।
  • 1704 – ਅੰਗਰੇਜ਼ ਦਾਰਸ਼ਨਿਕ ਅਤੇ ਫਿਜ਼ੀਸ਼ੀਅਨ ਜਾਨ ਲੌਕ ਦਾ ਦਿਹਾਂਤ ਹੋਇਆ।
  • 1708 ਈ. 'ਚ 'ਡੈਨਮਾਰਗ' ਦੇ ਰਾਜਕੁਮਾਰ ਜੌਰਜ ਦੀ ਮੌਤ ਹੋਈ।
  • 1780 ਈ. 'ਚ ਰੂਸ ਦੇ ਅੰਨਾ ਦੀ ਮੌਤ ਹੋਈ।
  • 1806 ਈ. 'ਚ ਅੰਗਰੇਜ਼ੀ ਕਵੀ ਅਤੇ ਲੇਖਕ 'ਸ਼ਾਰਲਟ ਟਰਨਰ ਸਮਿਥ'(ਜਨਮ-1749) ਦੀ ਮੌਤ ਹੋਈ।
  • 1900ਜਰਮਨ-ਬਰਤਾਨੀਆ ਦੇ ਭਾਸ਼ਾ-ਵਿਗਿਆਨੀ ਮੈਕਸ ਮੂਲਰ ਦਾ ਦਿਹਾਂਤ ਹੋਇਆ।
  • 1939 ਈ. 'ਚ ਅਮਰੀਕੀ ਅਦਾਕਾਰ 'ਅਲਾਈਸ ਬਰੈਡੀ'(ਜਨਮ-1892) ਦੀ ਮੌਤ ਹੋਈ।
  • 1978 ਈ. 'ਚ ਸ਼੍ਰੀਲੰਕਾ ਦੀ ਗਾਇਕਾ ਤੇ ਅਦਾਕਾਰਾ 'ਰੁਕਮਣੀ ਦੇਵੀ'(ਜਨਮ-1923) ਦੀ ਮੌਤ ਹੋਈ।
  • 1993 – ਸੋਵੀਅਤ ਸਾਹਿਤਕ ਵਿਦਵਾਨ, ਚਿੰਨ-ਵਿਗਿਆਨੀ, ਅਤੇ ਸੱਭਿਆਚਾਰ ਯੂਰੀ ਲੋਤਮਾਨ ਦਾ ਦਿਹਾਂਤ ਹੋਇਆ।
  • 1998ਅੰਗਰੇਜ਼ੀ ਕਵੀ ਅਤੇ ਬਾਲ ਲੇਖਕ ਟੈੱਡ ਹਿਊਜ਼ ਦਾ ਦਿਹਾਂਤ ਹੋਇਆ।
  • 2005 'ਚ ਅਮਰੀਕੀ ਕੈਮਿਸਟ, ਅਕਾਦਮਿਕੀ ਤੇ ਨੋਬਲ ਪੁਰਸਕਾਰ ਵਿਜੇਤਾ ਰਿਚਰਡ ਸਮੈਲੀ(ਜਨਮ-1943) ਦੀ ਮੌਤ ਹੋਈ।
  • 2011ਹਿੰਦੀ ਦੇ ਸਾਹਿਤਕਾਰ 'ਸ਼੍ਰੀਲਾਲ ਸ਼ੁਕਲ' ਦਾ ਦਿਹਾਂਤ ਹੋਇਆ।
  • 2013ਹਿੰਦੀ ਗਲਪ ਲੇਖਕ ਰਾਜੇਂਦਰ ਯਾਦਵ ਦਾ ਦਿਹਾਂਤ ਹੋਇਆ।
  • 2014 ਈ. 'ਚ ਅਮਰੀਕੀ ਕਵੀ ਅਤੇ ਅਕਾਦਮਿਕੀ 'ਗਾਲਵੇ ਕਿਨਲ'(ਜਨਮ-1927) ਦੀ ਮੌਤ ਹੋਈ।
  • 2014 'ਚ ਜ਼ਿੰਬਾਬੀਆ ਪੁਲਿਸ ਅਫ਼ਸਰ, ਸਿਆਸਤਦਾਨ, ਜ਼ਿੰਬਾਬੇ ਦੇ 5ਵੇਂ ਰਾਸ਼ਟਰਪਤੀ 'ਮਾਈਕਲ ਸਾਟਾ'(ਜਨਮ-1937) ਦੀ ਮੌਤ ਹੋਈ।








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://pa.wikipedia.org/wiki/28_%E0%A8%85%E0%A8%95%E0%A8%A4%E0%A9%82%E0%A8%AC%E0%A8%B0

Alternative Proxies:

Alternative Proxy

pFad Proxy

pFad v3 Proxy

pFad v4 Proxy