Content-Length: 75950 | pFad | https://www.mozilla.org/pa-IN/products/vpn/

64497 Mozilla VPN: ਆਪਣੇ ਪੂਰੇ ਡਿਵਾਈਸ ਨੂੰ ਸੁਰੱਖਿਅਤ ਰੱਖੋ

ਮਨ ਦੇ ਸਕੂਨ ਲਈ ਮਜ਼ਬੂਤ ਪਰਦੇਦਾਰੀ

Mozilla VPN ਉੱਤੇ 50% ਬੱਚਤ* *ਸਾਲਨਾ ਮੈਂਬਰੀ ਨਾਲ

VPN ਕੀ ਹੈ?

A virtual private network protects your connection to the internet, keeping your location and what you do online more private across your devices.

Mozilla VPN ਵਲੋਂ ਤੁਹਾਨੂੰ ਸੁਰੱਖਿਆ ਦੇਣ ਵਾਲੇ ਸਾਰੇ ਢੰਗਾਂ ਬਾਰੇ ਜਾਣੋ।

ਤੁਹਾਡੇ ਸਾਰੇ ਡਿਵਾਈਸਾਂ ਲਈ ਇੱਕ ਮੈਂਬਰੀ

ਮੈਂਬਰੀ ਵਿੱਚ ਸ਼ਾਮਲ ਹੈ:

  • 5 ਡਿਵਾਈਸਾਂ ਨੂੰ ਕਨੈਕਟ ਕਰੋ
  • Access 500 servers in 30+ countries
  • 30-day money-back guarantee (for first-time customers only)

ਸਿਫ਼ਾਰਸ਼ੀ

ਸਾਲਾਨਾ

US$4.99/ਮਹੀਨਾ + ਟੈਕਸ

50 % ਬੱਚਤ

US$59.88 ਕੁੱਲ + ਟੈਕਸ

ਸਾਲਾਨਾ ਮੈਂਬਰੀ ਲਵੋ

30-ਦਿਨਾਂ ਦੀ ਪੈਸੇ ਵਾਪਸੀ ਦੀ ਗਾਰੰਟੀ

ਮਹੀਨੇਵਾਰ

US$9.99/ਮਹੀਨਾ + ਟੈਕਸ

ਮਹੀਨੇਵਾਰ ਮੈਂਬਰੀ ਲਵੋ

30-ਦਿਨਾਂ ਦੀ ਪੈਸੇ ਵਾਪਸੀ ਦੀ ਗਾਰੰਟੀ

VPN ਤੁਹਾਡੀ ਮਦਦ ਕਿਵੇਂ ਕਰਦਾ ਹੈ

  • ਪਬਲਿਕ Wi-Fi ਉੱਤੇ ਆਪਣੇ ਡਾਟੇ ਨੂੰ ਸੁਰੱਖਿਅਤ ਰੱਖਦਾ ਹੈ

    ਹਵਾਈ ਅੱਡੇ, ਕੈਫ਼ੇ ਜਾਂ ਕਿਤੇ ਵੀ ਬੈਠ ਕੇ ਆਪਣੀ ਬੈਂਕ ਜਾਂ ਡਾਕਟਰ ਦੇ ਆਫਿਸ ਵਿੱਚ ਬੇਫ਼ਿਕਰ ਹੋ ਕੇ ਲਾਗਇਨ ਕਰੋ।

  • ਤੁਹਾਨੂੰ ਨਿਸ਼ਾਨਾ ਬਣਾਉਣ ਵਾਲੇ ਇਸ਼ਤਿਹਾਰਬਾਜ਼ਾਂ ਉੱਤੇ ਪਾਬੰਦੀ ਲਾਉਂਦਾ ਹੈ।

    ਟੋਹ ਲੈਣ ਵਾਲੇ ਅਤੇ ਮਾਲਵੇਅਰ ਤੋਂ ਤੁਹਾਡੀ ਸਰਗਰਮੀ ਨੂੰ ਓਹਲੇ ਰੱਖਦਾ ਤਾਂ ਕਿ ਬਿਨਾਂ ਕਿਸੇ ਨਿਗਰਾਨੀ ਤੋਂ ਖਰੀਦਦਾਰੀ ਕਰ ਸਕੋ।

  • ਤੁਹਾਨੂੰ ਗਲੋਬਲ ਸਮਗੱਰੀ ਲਈ ਪਹੁੰਚ ਵਾਸਤੇ ਮਦਦ ਕਰਦਾ ਹੈ

    Check out streaming media, websites and live-streams from other countries while you’re traveling or at home.

Mozilla VPN ਲਵੋ

30-ਦਿਨ ਦੀ ਰਕਮ ਵਾਪਸੀ ਗਾਰੰਟੀ

ਫ਼ੀਚਰ

  • 5 ਡਿਵਾਈਸਾਂ ਨੂੰ ਕਨੈਕਟ ਕਰੋ

  • 30+ ਦੇਸ਼ਾਂ ਵਿੱਚ 500 ਤੋਂ ਵੱਧ ਸਰਵਰ

  • ਗੇਮਾਂ ਖੇਡਣ ਦੌਰਾਨ ਵੀ ਤੇਜ਼ ਨੈੱਟਵਰਕ ਸਪੀਡ

  • ਕੋਈ ਲਾਗ ਜਾਣਕਾਰੀ, ਟਰੈਕਰ ਜਾਂ ਨੈੱਟਵਰਕ ਡਾਟੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ

  • ਨਾ ਬੈਂਡਵਿਡਥ ਦੀਆਂ ਪਾਬੰਦੀਆਂ ਨਾ ਹੀ ਰੋਕ ਟੋਕ

  • ਵਧੀਕ ਸੁਰੱਖਿਆ: ਪੂਰੇ ਡਿਵਾਈਸ ਦੀ ਸੁਰੱਖਿਆ, ਬਹੁ-ਪੜਾਵੀ ਰਾਊਟਿੰਗ ਤੇ ਹੋਰ

ਸਾਰੇ ਫ਼ੀਚਰਾਂ ਨੂੰ ਵੇਖੋ

Mozilla VPN ਲਵੋ

30-ਦਿਨ ਦੀ ਰਕਮ ਵਾਪਸੀ ਗਾਰੰਟੀ

ਬਰੈਂਡ, ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ, ਵਲੋਂ

Mozilla ਗ਼ੈਰ-ਮੁਨਾਫ਼ਾ ਇੰਟਰਨੈੱਟ ਕੰਪਨੀ ਹੈ, ਜੋ ਕਿ ਮਜ਼ਬੂਤ ਵੈੱਬ ਲਈ 1998 ਤੋਂ ਲੈ ਕੇ ਸੰਘਰਸ਼ ਕਰ ਰਹੀ ਹੈ।

ਜਿਵੇਂ ਵੇਖਿਆ

  • The Washington Post

    “Mozilla’s VPN can also integrate into some nifty privacy-protection features of its Firefox browser.”

  • The Verge

    “…unique features, like its Multi-Account Containers, might make the feature easily accessible to users with more serious privacy concerns.”

  • Tech Radar

    “Mozilla VPN’s feature list has grown considerably since launch, and the service now beats many specialist VPNs in some areas.”

ਸਾਡੇ ਮਾਹਰਾਂ ਵਲੋਂ ਹੋਰ ਸਿੱਖੋ

ਹੋਰ ਸਰੋਤਾਂ ਨੂੰ ਵੇਖੋ









ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: https://www.mozilla.org/pa-IN/products/vpn/

Alternative Proxies:

Alternative Proxy

pFad Proxy

pFad v3 Proxy

pFad v4 Proxy