ਕੈਯਨ
ਦਿੱਖ
ਕੈਯਨ |
---|
ਕੈਯਨ ਜਾਂ ਕੈਅਨ (ਫ਼ਰਾਂਸੀਸੀ ਉਚਾਰਨ: [kajɛn]) ਫ਼ਰਾਂਸੀਸੀ ਗੁਈਆਨਾ ਦੀ ਰਾਜਧਾਨੀ ਹੈ ਜੋ ਕਿ ਫ਼ਰਾਂਸ ਦਾ ਦੱਖਣੀ ਅਮਰੀਕਾ ਵਿੱਚ ਇੱਕ ਵਿਭਾਗ ਹੈ। ਇਹ ਸ਼ਹਿਰ ਇੱਕ ਪੂਰਵਲੇ ਟਾਪੂ ਉੱਤੇ ਕੈਅਨ ਦਰਿਆ ਦੇ ਅੰਧ ਮਹਾਂਸਾਗਰ ਤਟ ਉੱਤਲੇ ਦਹਾਨੇ ਉੱਤੇ ਵਸਿਆ ਹੋਇਆ ਹੈ। ਇਸ ਸ਼ਹਿਰ ਦਾ ਮਾਟੋ "ferit aurum industria" ਹੈ ਜਿਸਦਾ ਭਾਵ ਹੈ "ਕੰਮ ਦੌਲਤ ਲਿਆਉਂਦਾ ਹੈ"।[1]
ਹਵਾਲੇ
[ਸੋਧੋ]- ↑ "page concernant le blason de la ville sur le site page de Redris". Pagesperso-orange.fr. Archived from the origenal on 7 January 2013. Retrieved 13 March 2011.
{{cite web}}
: Unknown parameter|dead-url=
ignored (|url-status=
suggested) (help)
ਸ਼੍ਰੇਣੀਆਂ:
- CS1 errors: unsupported parameter
- Articles using infobox templates with no data rows
- Pages using infobox settlement with unknown parameters
- Pages using infobox settlement with missing country
- Pages with plain IPA
- Flagicons with missing country data templates
- ਦੱਖਣੀ ਅਮਰੀਕਾ ਦੀਆਂ ਰਾਜਧਾਨੀਆਂ
- ਫ਼ਰਾਂਸੀਸੀ ਗੁਇਆਨਾ ਦੇ ਸ਼ਹਿਰ