ਸਮੱਗਰੀ 'ਤੇ ਜਾਓ

ਐਮ.81 ਸਮੂਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਮ.81 ਸਮੂਹ
ਨਿਰੀਖਣ ਅੰਕੜੇ (ਯੁੱਗ J2000)
ਤਾਰਾਮੰਡਲਸਪਤਰਿਸ਼ੀ/ਕੈਮਲੋਪਰਡਲਿਸ
ਚਮਕੀਲਾ ਮੈਂਬਰਐਮ.81
ਅਕਾਸ਼ਗੰਗਾ ਦੀ ਗਿਣਤੀ34
Other designations
ਐਨ.ਜੀ.ਸੀ 3031 ਸਮੂਹ
ਇਹ ਵੀ ਦੇਖੋ: ਅਕਾਸ਼ਗੰਗਾ ਸਮੂਹ, ਅਕਾਸ਼ਗੰਗਾ ਸਮੂਹ ਦੀ ਸੂਚੀ

ਐਮ.81 ਇੱਕ ਅਕਾਸ਼ਗੰਗਾ ਸਮੂਹ (Galaxy group) ਹੈ ਜੋ ਕਿ ਸਪਤਰਿਸ਼ੀ ਤੇ ਕੈਮਲੋਪਰਡਲਿਸ ਤਾਰਾਮੰਡਲ ਵਿੱਚ ਸਥਿਤ ਹੈ। ਇਸ ਸਮੂਹ ਵਿੱਚ ਮੈਸੀਅਰ 81 ਅਤੇ ਮੈਸੀਅਰ 82 ਨਾਂ ਦੀਆਂ ਅਕਾਸ਼ਗੰਗਾ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਇਸ ਵਿੱਚ ਹੋਰ ਵੀ ਕਈ ਚਮਕੀਲੀਆਂ ਅਕਾਸ਼ਗੰਗਾ ਹਨ। ਇਸਦਾ ਕੇਂਦਰ ਲਗਪਗ 3.6 Mpc ਦੀ ਦੂਰੀ 'ਤੇ ਸਥਿਤ ਹੈ ਅਤੇ ਇਹ ਸਥਾਨਕ ਸਮੂਹ ਦੇ ਨੇੜੇ ਹੈ। ਇੱਕ ਅੰਦਾਜ਼ੇ ਮੁਤਾਬਿਕ ਇਸਦਾ ਕੁੱਲ ਪੁੰਜ (1.03 ± 1.7) × 1012M ਹੈ। ਐਮ.81 ਸਮੂਹ, ਸਥਾਨਕ ਸਮੂਹ ਤੇ ਹੋਰ ਨੇੜਲੇ ਸਮੂਹ ਵਰਗੋ ਸੁਪਰਕਲਸਟਰ ਵਿੱਚ ਆਉਂਦੇ ਹਨ।

ਮੈਂਬਰ

[ਸੋਧੋ]

ਆਈ.ਡੀ.ਕਾਰਚੇਨਤਸੇਵ ਦੁਆਰਾ ਐਮ.81 ਸਮੂਹ ਨਾਲ ਜੋੜੀਆਂ ਅਕਾਸ਼ਗੰਗਾ ਦੀ ਸੂਚੀ ਹੇਠਾਂ ਸਾਰਣੀ ਵਿੱਚ ਦਿੱਤੀ ਗਈ ਹੈ।

ਐਮ.81 ਸਮੂਹ ਦੇ ਮੈਂਬਰ
ਨਾਂ ਕਿਸਮ[1] ਸੱਜੇ ਜਾਣਾ (J2000)[1] ਝੁਕਾਅ (J2000)[1] ਲਾਲੀਕਰਨ (km/s)[1] ਸਪਸ਼ਟ ਪਰਿਮਾਣ[1]
ਅਰਪ ਦੀ ਲੂਪ 09h 57m 32.6s +69° 17′ 00″ 99 16.1
DDO 78 Im 10h 26m 27.4s +67° 39′ 16″ 55 ± 10 15.8
F8D1 dE 09h 44m 47.1s +67° 26′ 19″ 13.9
FM1 dSph 09h 45m 10.0s +68° 45′ 54″ 17.5
HIJASS J1021+6842 10h 21m 00.0s +68° 42′ 00″ 46 20
HS 117 I 10h 21m 25.2s +71° 06′ 51″ -37 16.5
ਹੋਮਬਰਗ 1 IAB(s)m 09h 40m 32.3s +71° 10′ 56″ 139 ± 0 13.0
ਹੋਮਬਰਗ 2 Im 08h 19m 05.0s +70° 43′ 12″ 142 ± 1 11.1
ਹੋਮਬਰਗ 9 Im 09h 57m 32.0s +69° 02′ 45″ 46 ± 6 14.3
IC 2574 SAB(s)m 10h 28m 23.5s +68° 24′ 44″ 57 ± 2 13.2
IKN 10h 08m 05.9s +68° 23′ 57″ 17.0
KKH 57 dSph 10h 00m 16.0s +63° 11′ 06″ 18.5
ਮੈਸੀਅਰ 81 SA(s)ab 09h 55m 33.2s +69° 03′ 55″ -34 ± 4 6.9
ਮੈਸੀਅਰ 81 ਛੋਟਾ ਏ I 08h 23m 56.0s +71° 01′ 45″ 113 ± 0 16.5
ਮੈਸੀਅਰ 82 I0 09h 55m 52s +69° 40′ 47″ 203 ± 4 9.3
NGC 2366 IB(s)m 07h 28m 54.7s +69° 12′ 57″ 80 ± 1 11.4
NGC 2403 SAB(s)cd 07h 36m 51.4s +65° 36′ 09″ 131 ± 3 8.9
NGC 2976 SAc pec 09h 47m 15.5s +67° 54′ 59″ 3 ± 5 10.8
NGC 3077 I0 pec 10h 03m 19.1s +68° 44′ 02″ 14 ± 4 10.6
NGC 4236 SB(s)dm 12h 16m 42s +69° 27′ 45″ 0 ± 4 10.1
PGC 28529 Im 09h 53m 48.5s +68° 58′ 08″ -40 17.1
PGC 28731 dE 09h 57m 03.1s +68° 35′ 31″ -135 ± 30 15.6
PGC 29231 dE 10h 04m 41.1s +68° 15′ 22″ 16.7
PGC 31286 dSph 10h 34m 29.8s +66° 00′ 30″ 16.7
PGC 32667 Im 10h 52m 57.1s +69° 32′ 58″ 116 ± 1 14.9
UGC 4459 Im 08h 34m 07.2s +66° 10′ 54″ 20 ± 0 14.5
UGC 4483 08h 37m 03.0s +69° 46′ 31″ 156 ± 0 15.1
UGC 5428 Im 10h 05m 06.4s +66° 33′ 32″ -129 ± 0 18
UGC 5442 Im 10h 07m 01.9s +67° 49′ 39″ -18 ± 14 18
UGC 5692 13.5 10h 30m 35.0s +70° 37′ 07.2″ 56 ± 3 13.5
UGC 6456 Pec 11h 27m 59.9s +78° 59′ 39″ -103 ± 0 14.5
UGC 7242 Scd 12h 14m 08.4s +66° 05′ 41″ 68 ± 2 14.6
UGC 8201 Im 13h 06m 24.9s +67° 42′ 25″ 31 ± 0 12.8
UGCA 133 Im 07h 34m 11.4s +66° 53′ 10″ 15.6

ਹਵਾਲੇ

[ਸੋਧੋ]
  1. 1.0 1.1 1.2 1.3 1.4 "NASA/IPAC Extragalactic Database". Results for various galaxies. Retrieved 2007-02-09.
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy