ਜ਼ਾਂਬੀਆ ਦੇ ਸ਼ਹਿਰਾਂ ਦੀ ਸੂਚੀ
ਦਿੱਖ
ਇਹ ਜ਼ਾਂਬੀਆ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਤੇ ਮਿਸ਼ਨਾਂ ਦੀ ਸੂਚੀ ਹੈ।
Cities
[ਸੋਧੋ]ਜ਼ਾਂਬੀਆ ਦਾ ਸ਼ਹਿਰ | |||||||
ਦਰਜਾ | ਸ਼ਹਿਰ | ਜਨਸੰਖਿਆ[ਹਵਾਲਾ ਲੋੜੀਂਦਾ] | ਰਾਜ | ਤਸਵੀਰ | |||
ਜਨਗਣਨਾ 1980 | Census 1990 | ਜਨਗਣਨਾ 2000 | ਸਥਾਪਿਤ 2007 | ||||
1. | ਲੁਸਾਕਾ | 735,830 | 1,069,353 | 1,684,703 | 2,146,522 | ਲੁਸਾਕਾ | |
2. | ਨਡੋਲਾ | 297,490 | 367,228 | 397,757 | 467,529 | ਕਾਪਰਬੈਲਟ | |
3. | ਕਿਟਵੇ | 283,962 | 288,602 | 363,734 | 409,865 | ਕਾਪਰਬੈਲਟ | |
4. | ਕਾਬਵੇ | 127,422 | 154,318 | 176,758 | 193,100 | ਕੇਂਦਰੀ | |
5. | ਚਿੰਗੋਲਾ | 130,872 | 142,383 | 147,448 | 148,469 | ਕਾਪਰਬੈਲਟ | |
6. | ਮੁਫ਼ੁਲੀਰਾ | 138,824 | 123,936 | 122,336 | 119,291 | ਕਾਪਰਬੈਲਟ | |
7. | ਲਿਵਿੰਗਸਟੋਨ | 61,296 | 76,875 | 97,488 | 113,849 | Southern | |
8. | ਲੁਆਂਛਾ | 113,422 | 118,143 | 115,579 | 112,029 | ਕਾਪਰਬੈਲਟ | |
9. | ਕਸਾਮਾ | 36,269 | 47,653 | 74,243 | 98,613 | ਉੱਤਰੀ | |
10. | ਚਿਪਾਤਾ | 33,627 | 52,213 | 73,110 | 91,416 | ਪੂਰਬੀ |
~ਬਾਕੀ ਸ਼ਹਿਰ~
ਕਸਬੇ ਅਤੇ ਪਿੰਡ
[ਸੋਧੋ]- ਚਾਡਿਜ਼ਾ
- ਚਾਮਾ
- ਚੈਂਬਸ਼ੀ
- ਚਾਵੁਮਾ
- ਚੈਂਬੀ
- ਚਿਬੋਂਬੋ
- ਚੀਐਂਗੀ
- ਚੀਲੂਬੀ
- ਚਿੰਸਾਲੀ
- ਚਿੰਨਯਿੰਗੀ
- ਚਿਰੁੰਦੂ
- ਚਿਸਾਂਬਾ
- ਚੋਮਾ
- ਗਵੈਂਬੇ
- ਇਸੋਕਾ
- ਕਾਬੋਂਪੋ
- ਕਾਫੂ
- ਕਾਫੁਲਵੇ
- ਕਾਲਾਬੋ
- ਕਾਲੀਨ ਹਿੱਲ
- ਕਾਲੋਮੋ
- ਕਾਲੁਲੁਸ਼ੀ
- ਕਾਨਜੇਂਬੋ
- ਕਾਓਮਾ
- ਕਾਪੀਰੀ ਮਪੋਸ਼ੀ
- ਕਾਸੇਂਪਾ
- ਕਾਸ਼ੀਕੀਸ਼ੀ
- ਕਾਤਾਬਾ
- ਕਾਤੇਤੇ
- ਕਵਾਂਬਾ
- ਕਾਜ਼ੇਂਬੇ (ਮਵਾਂਸਾਬਾਂਬਵੇ)
- ਕਾਜ਼ੁੰਗੁਲਾ
- ਕੀਬਾਂਬੋਮੇਨੇ
- ਲੁਅੰਗਵਾ
- ਲੁਵਨਜਾਮਾ
- ਲੁਕੂਲ
- ਲੁੰਡਾਜ਼ੀ
- ਮਾਚਾ ਮਿਸ਼ਨ
- ਮਾਕੇਨੀ
- ਮਾਨਸਾ
- ਮਾਜ਼ਾਬੂਕਾ
- ਮਬਾਲਾ
- ਮਬਰੇਸ਼ੀ
- ਮਫੂਵੇ
- ਮਿਲੇਂਗੇ
- ਮਿਸਿਸੀ
- ਮਕੁਸ਼ੀ
- ਮੋਂਗੂ
- ਮਾਂਜ਼ੇ
- ਮਪਿਕਾ
- ਮਪੋਰੋਕੋਸੋ
- ਮਪੂਲੁੰਗੂ
- ਮੁੰਬਾ
- ਮੁਜਾਂਬੇ
- ਮਵਿਨੀਲੁੰਗਾ
- ਨਚੇਲੇਂਗੇ
- ਨਗੋਮਾ
- ਨਕਾਨਾ
- ਨਸੇਲੂਕਾ
- ਪੇਂਬਾ
- ਪੇਤਾਕੇ
- ਸਾਂਫੇਆ
- ਸੇਨਾਏਙ
- ਸੈਰੇਂਜੇ
- ਸੇਸ਼ੀਕੇ
- ਸ਼ਿਵਾ ਨਗਾਂਡੂ
- ਸਿਆਵੋਂਗਾ
- ਸਿਕਾਲੋਂਗੋ
- ਸਿਨਾਜਾਂਗਵੇ
- ਜ਼ਾਂਬੇਜ਼ੀ
- ਜ਼ਿੰਬਾ