ਸਮੱਗਰੀ 'ਤੇ ਜਾਓ

ਬਾਈਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਈਆਨ
Freistaat Bayern
Flag of ਬਾਈਆਨCoat of arms of ਬਾਈਆਨ
ਦੇਸ਼ ਜਰਮਨੀ
ਰਾਜਧਾਨੀਮੂਨਿਖ਼
ਸਰਕਾਰ
 • ਮੁੱਖ ਮੰਤਰੀਹੋਰਸਟ ਜ਼ੀਹੋਫ਼ਾ (CSU)
 • ਪ੍ਰਸ਼ਾਸਕੀ ਪਾਰਟੀਆਂCSU / FDP
 • ਬੂੰਡਸ਼ਰਾਟ ਵਿੱਚ ਵੋਟਾਂ6 (੬੯ ਵਿੱਚੋਂ)
ਖੇਤਰ
 • ਕੁੱਲ70,549.44 km2 (27,239.29 sq mi)
ਆਬਾਦੀ
 (2010-11)[1]
 • ਕੁੱਲ1,25,42,365
 • ਘਣਤਾ180/km2 (460/sq mi)
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ISO 3166 ਕੋਡDE-BY
GDP/ ਨਾਂ-ਮਾਤਰ€446.44 ਬਿਲੀਅਨ (2011) [2]
GDP ਪ੍ਰਤੀ ਵਿਅਕਤੀ€35595 (2011)
NUTS ਖੇਤਰDE2
ਵੈੱਬਸਾਈਟbayern.de

ਬਾਈਆਨ ਦਾ ਅਜ਼ਾਦ ਰਾਜ (German: Freistaat Bayern, ਉਚਾਰਨ [ˈfʁaɪʃtaːt ˈbaɪ.ɐn] ( ਸੁਣੋ)), ਜਰਮਨੀ ਦਾ ਇੱਕ ਰਾਜ ਹੈ ਜੋ ਦੇਸ਼ ਦੇ ਦੱਖਣ-ਪੂਰਬ ਵੱਲ ਸਥਿਤ ਹੈ। 70,548 ਵਰਗ ਕਿ.ਮੀ. ਦੇ ਖੇਤਰਫਲ ਨਾਲ਼ ਇਹ ਜਰਮਨੀ ਦਾ ਸਭ ਤੋਂ ਵੱਡਾ ਰਾਜ ਹੈ ਜਿਸ ਵਿੱਚ ਦੇਸ਼ ਦਾ ਲਗਭਗ 20% ਖੇਤਰ ਆਉਂਦਾ ਹੈ। ਇਹ ਉੱਤਰੀ ਰਾਈਨ-ਪੱਛਮੀ ਫ਼ਾਲਤਸ ਤੋਂ ਬਾਅਦ ਜਰਮਨੀ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ ਜਿਸਦੀ ਅਬਾਦੀ ਲਗਭਗ 1.25 ਕਰੋੜ ਹੈ ਜੋ ਇਸ ਦੇ ਗੁਆਂਢ ਦੇ ਤਿੰਨ ਖ਼ੁਦਮੁਖ਼ਤਿਆਰ ਮੁਲਕਾਂ ਨਾਲ਼ੋਂ ਜ਼ਿਆਦਾ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮੂਨਿਖ਼ ਹੈ ਜੋ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ

[ਸੋਧੋ]
  1. "State population". Portal of the Federal Statistics Office Germany. August 2011. Archived from the original on 2011-05-24. Retrieved 2011-04-17. {{cite web}}: Unknown parameter |deadurl= ignored (|url-status= suggested) (help)
  2. "State GDP". Portal of the Federal Statistics Office Germany. Archived from the original on 2011-05-24. Retrieved 2012-08-27. {{cite web}}: Unknown parameter |dead-url= ignored (|url-status= suggested) (help)
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy