ਸਮੱਗਰੀ 'ਤੇ ਜਾਓ

ਮਸ਼ਹਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਸ਼ਹਦ
مشهد
Official seal of ਮਸ਼ਹਦ
ਮਾਟੋ: 
ਸੁਰਗਾਂ ਦਾ ਸ਼ਹਿਰ (ਸ਼ਹਿਰ-ਏ ਬਹਿਸ਼ਤ)
ਦੇਸ਼ਫਰਮਾ:Country data ਇਰਾਨ
ਸੂਬਾਰਜ਼ਵੀ ਖ਼ੁਰਾਸਾਨ
ਕਾਊਂਟੀਮਸ਼ਹਦ
ਬਖ਼ਸ਼ਕੇਂਦਰੀ ਜ਼ਿਲ੍ਹਾ
ਮਸ਼ਹਦ-ਸਨਬਦ-ਤੂਸ818 ਈਸਵੀ
ਸਰਕਾਰ
 • ਸ਼ਹਿਰਦਾਰਸੌਲਤ ਮੁਰਤਜ਼ਵੀ
ਖੇਤਰ
 • City850 km2 (330 sq mi)
 • Metro
3,946 km2 (1,524 sq mi)
ਉੱਚਾਈ
985 m (3,232 ft)
ਆਬਾਦੀ
 (2010)
 • ਸ਼ਹਿਰ30,69,941 (ਮਹਾਂਨਗਰੀ)
27,72,287 (ਸ਼ਹਿਰ ਦੀ ਆਪਣੀ)
(2,011 ਮਰਦਮਸ਼ੁਮਾਰੀ)[1]
 • ਇਰਾਨ ਵਿੱਚ ਅਬਾਦੀ ਦਰਜਾ
ਦੂਜਾ
 ਹਰ ਵਰ੍ਹੇ 2 ਕਰੋੜ ਤੋਂ ਵੱਧ ਸ਼ਰਧਾਲੂ ਅਤੇ ਸੈਲਾਨੀ[2]
ਵਸਨੀਕੀ ਨਾਂਮਸ਼ਹਦੀ, ਮਸ਼ਦੀ, ਮਸ਼ਾਦੀ (ਗੈਰ-ਰਸਮੀ)
ਸਮਾਂ ਖੇਤਰਯੂਟੀਸੀ+03:30 (IRST)
 • ਗਰਮੀਆਂ (ਡੀਐਸਟੀ)ਯੂਟੀਸੀ+04:30 (IRDT)
ਵੈੱਬਸਾਈਟwww.mashhad.ir

ਮਸ਼ਹਦ (Persian: مشهد ; listen ) ਇਰਾਨ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲ਼ਾ ਸ਼ਹਿਰ ਹੈ ਅਤੇ ਰਜ਼ਵੀ ਖ਼ੁਰਾਸਾਨ ਸੂਬੇ ਦੀ ਰਾਜਧਾਨੀ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵੱਲ ਅਫ਼ਗਾਨਿਸਤਾਨ ਅਤੇ ਤੁਰਕਮੇਨਿਸਤਾਨ ਦੀਆਂ ਸਰਹੱਦਾਂ ਕੋਲ਼ ਪੈਂਦਾ ਹੈ। 2011 ਦੀ ਮਰਦਮਸ਼ੁਮਾਰੀ ਵਿੱਚ ਇਹਦੀ ਅਬਾਦੀ 2,772,287 ਸੀ।[1] ਇਹ ਪੁਰਾਣੇ ਸਮਿਆਂ ਦੀ ਰੇਸ਼ਮ ਸੜਕ ਉਤਲਾ ਇੱਕ ਅਹਿਮ ਨਖ਼ਲਿਸਤਾਨ ਸੀ।

ਹਵਾਲੇ

[ਸੋਧੋ]
  1. 1.0 1.1 "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-11-13. Retrieved 2014-07-14. {{cite web}}: Unknown parameter |dead-url= ignored (|url-status= suggested) (help)
  2. "Sacred Sites: Mashhad, Iran". sacredsites.com. Retrieved 2006-03-13.
  3. "Local Government Profile". United Nations Office for Disaster Risk Reduction. Archived from the original on 22 ਫ਼ਰਵਰੀ 2014. Retrieved 4 February 2014. {{cite web}}: Unknown parameter |dead-url= ignored (|url-status= suggested) (help)
pFad - Phonifier reborn

Pfad - The Proxy pFad of © 2024 Garber Painting. All rights reserved.

Note: This service is not intended for secure transactions such as banking, social media, email, or purchasing. Use at your own risk. We assume no liability whatsoever for broken pages.


Alternative Proxies:

Alternative Proxy

pFad Proxy

pFad v3 Proxy

pFad v4 Proxy