ਯੁੱਧ ਦੀ ਕਲਾ
ਦਿੱਖ
ਯੁੱਧ ਦੀ ਕਲਾ | |||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|
ਰਿਵਾਇਤੀ ਚੀਨੀ | 孫子兵法 | ||||||||||||||||||||||
ਸਰਲ ਚੀਨੀ | 孙子兵法 | ||||||||||||||||||||||
ਮਾਸਟਰ ਸੁਨ ਦੇ ਮਿਲਟਰੀ ਨਿਯਮ | |||||||||||||||||||||||
|
ਯੁੱਧ ਦੀ ਕਲਾ (ਚੀਨੀ: 孫子兵法; ਪਿਨਯਿਨ: Sūnzĭ bīngfǎ) ਮਿਲਟਰੀ ਸੰਬੰਧੀ ਇੱਕ ਚੀਨੀ ਲਿਖਤ ਹੈ ਜਿਸਦਾ ਲੇਖਕ ਸੁਨ ਤਸੂ ਨੂੰ ਮੰਨਿਆ ਜਾਂਦਾ ਹੈ। ਇਹ ਲਿਖਤ 13 ਭਾਗਾਂ ਵਿੱਚ ਵੰਡੀ ਹੋਈ ਜਿਹਨਾਂ ਵਿੱਚੋਂ ਹਰ ਭਾਗ ਯੁੱਧ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧਿਤ ਹੈ। ਇਹ ਮਿਲਟਰੀ ਸੰਬੰਧੀ ਚੀਨ ਦਾ 7 ਮਸ਼ਹੂਰ ਲਿਖਤਾਂ ਵਿੱਚ ਸਭ ਤੋਂ ਮਹੱਤਵਪੂਰਨ ਹੈ।
ਇਹ ਕਿਤਾਬ 1772 ਵਿੱਚ ਸਭ ਤੋਂ ਪਹਿਲਾਂ ਫ਼ਰਾਂਸੀਸੀ ਵਿੱਚ ਅਨੁਵਾਦ ਹੋਈ ਸੀ। ਇਸ ਦਾ ਪਹਿਲਾ ਅੰਗਰੇਜ਼ੀ ਅਨੁਵਾਦ 1910 ਵਿੱਚ ਲਿਓਨੇਲ ਗੀਲਜ਼ ਨੇ ਕੀਤਾ।[1]
ਹਵਾਲੇ
[ਸੋਧੋ]- ↑ Sawyer, Ralph D. The Seven Military Classics of Ancient China. New York: Basic Books. 2007. p. 149.
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Sun Tzu ਨਾਲ ਸਬੰਧਤ ਮੀਡੀਆ ਹੈ।
- The Art of War ਚੀਨੀ-ਅੰਗਰੇਜ਼ੀ ਦੋਭਾਸ਼ਾਈ ਅਡੀਸ਼ਨ, ਚੀਨੀ ਟੈਕਸਟ ਪ੍ਰੋਜੈਕਟ (Chinese Text Project)
- The Art of War translated by Lionel Giles (1910)' at Project Gutenberg
- ਯੁੱਧ ਦੀ ਕਲਾ - ਆਡੀਓ ਬੁੱਕ, ਪਬਲਿਕ ਡੋਮੇਨ
- The Art of War, Restored version of Lionel Giles translation: Direct link to PDFPDF (216 KB))
- ਯੁੱਧ ਦੀ ਕਲਾ - ਸੁਨ ਤਸੂ ਮੁਫ਼ਤ ਈਬੁੱਕ
- ਸੁਨ ਤਸੂ ਫ਼ਰਾਂਸ ਯੁੱਧ ਦੀ ਕਲਾ ਨਾਲ ਸਬੰਧਿਤ ਫ਼ਰਾਂਸੀਸੀ ਸਰੋਤ
- ਸੁਨ ਤਸੂ ਦੀ ਯੁੱਧ ਦੀ ਕਲਾ Archived 2020-07-24 at the Wayback Machine. (ਸੋਂਸ਼ੀ)
- Sun Tzu and Information Warfare - ਸਰਕਾਰੀ ਸੁਰੱਖਿਆ ਯੂਨੀਵਰਸਿਟੀ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |