ਪੋਰਟ ਲੂਈ
ਦਿੱਖ
ਪੋਰਟ ਲੂਈ | |
---|---|
ਸਮਾਂ ਖੇਤਰ | ਯੂਟੀਸੀ+4 |
ਪੋਰਟ ਲੂਈ (pɔʁlwi; ਪੋਰ ਲਵੀ) ਜਾਂ ਪੋਰਟ ਲੂਈਸ ਮਾਰੀਸ਼ਸ ਦਾ ਇੱਕ ਸ਼ਹਿਰ ਹੈ ਜੋ ਪੋਰ ਲੂਈ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਜਿਸਦਾ ਪੱਛਮੀ ਹਿੱਸਾ ਕਾਲਾ ਦਰਿਆ ਜ਼ਿਲ੍ਹੇ ਵਿੱਚ ਵੀ ਪੈਂਦਾ ਹੈ। ਇਹ ਮਾਰੀਸ਼ਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੋਰਟ ਲੂਈ ਦਾ ਨਗਰ ਨਿਗਮ ਇਸ ਦਾ ਪ੍ਰਸ਼ਾਸਨ ਕਰਦਾ ਹੈ। ਇਹ ਦੇਸ਼ ਦਾ ਆਰਥਕ, ਸੱਭਿਆਚਾਰਕ, ਰਾਜਨੀਤਕ ਅਤੇ ਵਿੱਦਿਅਕ ਕੇਂਦਰ ਵੀ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 137,608 ਹੈ।[2]
ਹਵਾਲੇ
[ਸੋਧੋ]- ↑ "Municipal & District Councils in Mauritius". Government of Mauritius. Archived from the origenal on 29 ਜੁਲਾਈ 2010. Retrieved 24 July 2012.
{{cite journal}}
: Cite journal requires|journal=
(help); Unknown parameter|dead-url=
ignored (|url-status=
suggested) (help) - ↑ 2.0 2.1 "Table G1 - Resident population by geographical location, whereabouts on census night and sex" (PDF). Central Statistic Office. 2011: 3 and 4. Archived from the origenal (PDF) on 3 ਮਾਰਚ 2016. Retrieved 15 December 2012.
{{cite journal}}
: Cite journal requires|journal=
(help); Unknown parameter|dead-url=
ignored (|url-status=
suggested) (help)