Content-Length: 193496 | pFad | http://pa.wikipedia.org/wiki/%E0%A8%B2%E0%A9%8B%E0%A8%AE%E0%A9%87

ਲੋਮੇ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਲੋਮੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੋਮੇ
Official logo of {{{official_name}}}
ਛਾਂਦਾਰ ਮਾਰਗ 13 ਅਤੇ ਲੋਮੇ ਚੌੜਾ ਬਜ਼ਾਰ

ਲੋਮੇ, ਜਿਸਦੀ ਅਬਾਦੀ 837,437 ਹੈ[1] (ਮਹਾਂਨਗਰੀ ਅਬਾਦੀ 1,570,283[1]), ਟੋਗੋ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਗਿਨੀ ਦੀ ਖਾੜੀ ਉੱਤੇ ਸਥਿੱਤ ਹੈ ਅਤੇ ਦੇਸ਼ ਦਾ ਪ੍ਰਸ਼ਾਸਕੀ ਅਤੇ ਉਦਯੋਗਿਕ ਕੇਂਦਰ ਅਤੇ ਪ੍ਰਮੁੱਖ ਬੰਦਰਗਾਹ ਹੈ। ਇਹ ਸ਼ਹਿਰ ਕਾਫ਼ੀ, ਕੋਕੋ, ਖੋਪਾ ਅਤੇ ਤਾੜ ਦੀਆਂ ਗਿਰੀਆਂ ਦਾ ਨਿਰਯਾਤ ਕਰਦਾ ਹੈ। ਇੱਥੇ ਇੱਕ ਤੇਲ-ਸੋਧਕ ਕਾਰਖ਼ਾਨਾ ਵੀ ਹੈ।

ਹਵਾਲੇ

[ਸੋਧੋ]








ApplySandwichStrip

pFad - (p)hone/(F)rame/(a)nonymizer/(d)eclutterfier!      Saves Data!


--- a PPN by Garber Painting Akron. With Image Size Reduction included!

Fetched URL: http://pa.wikipedia.org/wiki/%E0%A8%B2%E0%A9%8B%E0%A8%AE%E0%A9%87

Alternative Proxies:

Alternative Proxy

pFad Proxy

pFad v3 Proxy

pFad v4 Proxy