ਸ਼ਾਨਦਾਰ ਸੁਲੇਮਾਨ
ਦਿੱਖ
ਸ਼ਾਨਦਾਰ ਸੁਲੇਮਾਨ | |
---|---|
ਉਸਮਾਨੀ ਖਿਲਾਫ਼ਤ Amir al-Mu'minin Sultan of the Ottoman Empire Custodian of the Two Holy Mosques | |
Sultan of the Ottoman Empire | |
ਉੱਤਰਅਧਿਕਾਰੀ | ਸਲੀਮ ਦੂਜਾ |
ਜਨਮ | Trabzon, ਉਸਮਾਨੀ ਸਲਤਨਤ | 6 ਨਵੰਬਰ 1494
ਮੌਤ | 7 ਸਤੰਬਰ 1566 (ਉਮਰ 71) Szigetvár, Kingdom of Hungary |
ਦਫ਼ਨ | |
ਪਤਨੀਆਂ | Hürrem Sultan (ਕਾਨੂੰਨੀ ਤੌਰ ਉੱਤੇ) Mahidevran Sultan Gülfem Hatun |
ਔਲਾਦ | Şehzade Mustafa Şehzade Murad Şehzade Mehmed Mihrimah Sultan Şehzade Abdullah Raziye Sultan Sultan Selim II Şehzade Bayezid Şehzade Cihangir |
ਸ਼ਾਹੀ ਘਰਾਣਾ | ਉਸਮਾਨ ਘਰਾਣਾ |
ਪਿਤਾ | Selim I |
ਮਾਤਾ | Ayşe Hafsa Sultan |
ਧਰਮ | ਸੁੰਨੀ ਇਸਲਾਮ |
Tughra |
ਸੁਲੇਮਾਨ I (ਉਸਮਾਨੀ ਤੁਰਕੀ: سلطان سليمان اول; [I. Süleyman or Kanunî Sultan Süleyman] Error: {{Lang-xx}}: text has italic markup (help); 6 ਨਵੰਬਰ 1494 - 7 ਸਤੰਬਰ 1566), ਆਮ ਤੌਰ ਉੱਤੇ ਸ਼ਾਨਦਾਰ ਸੁਲੇਮਾਨ ਜਾਂ ਕਾਨੂੰਨੀ ਦੇ ਨਾਂ ਜਾਣਿਆ ਜਾਂਦਾ, ਉਸਮਾਨੀ ਸਲਤਨਤ ਦਾ 10ਵਾਂ ਅਤੇ ਸਭ ਤੋਂ ਜ਼ਿਆਦਾ ਦੇਰ ਲਈ ਰਾਜ ਕਰਨ ਵਾਲਾ ਸ਼ਾਸਕ ਸੀ। ਇਹ 1520 ਤੋਂ ਆਪਣੀ 1566 ਵਿੱਚ ਆਪਣੀ ਮੌਤ ਤੱਕ ਸ਼ਾਸਕ ਰਿਹਾ।[3]
ਹਵਾਲੇ
[ਸੋਧੋ]- ↑ The Encyclopædia Britannica, Vol.7, Edited by Hugh Chisholm, (1911), 3; Constantinople, the capital of the Turkish Empire...
- ↑ Britannica, Istanbul:When the Republic of Turkey was founded in 1923, the capital was moved to Ankara, and Constantinople was officially renamed Istanbul in 1930.
- ↑ Merriman.